1 ਥੱਸਲੁਨੀਕੀਆਂ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਤਿਮੋਥਿਉਸ ਹੁਣੇ-ਹੁਣੇ ਤੁਹਾਡੇ ਕੋਲੋਂ ਆਇਆ ਹੈ+ ਅਤੇ ਉਸ ਨੇ ਸਾਨੂੰ ਤੁਹਾਡੀ ਵਫ਼ਾਦਾਰੀ ਅਤੇ ਪਿਆਰ ਦੀ ਚੰਗੀ ਖ਼ਬਰ ਸੁਣਾਈ ਹੈ ਅਤੇ ਇਹ ਦੱਸਿਆ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਪਿਆਰ ਨਾਲ ਚੇਤੇ ਕਰਦੇ ਹੋ ਅਤੇ ਸਾਨੂੰ ਮਿਲਣ ਲਈ ਤਰਸ ਰਹੇ ਹੋ ਜਿਵੇਂ ਅਸੀਂ ਵੀ ਤੁਹਾਨੂੰ ਮਿਲਣ ਲਈ ਤਰਸਦੇ ਹਾਂ।
6 ਤਿਮੋਥਿਉਸ ਹੁਣੇ-ਹੁਣੇ ਤੁਹਾਡੇ ਕੋਲੋਂ ਆਇਆ ਹੈ+ ਅਤੇ ਉਸ ਨੇ ਸਾਨੂੰ ਤੁਹਾਡੀ ਵਫ਼ਾਦਾਰੀ ਅਤੇ ਪਿਆਰ ਦੀ ਚੰਗੀ ਖ਼ਬਰ ਸੁਣਾਈ ਹੈ ਅਤੇ ਇਹ ਦੱਸਿਆ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਪਿਆਰ ਨਾਲ ਚੇਤੇ ਕਰਦੇ ਹੋ ਅਤੇ ਸਾਨੂੰ ਮਿਲਣ ਲਈ ਤਰਸ ਰਹੇ ਹੋ ਜਿਵੇਂ ਅਸੀਂ ਵੀ ਤੁਹਾਨੂੰ ਮਿਲਣ ਲਈ ਤਰਸਦੇ ਹਾਂ।