2 ਥੱਸਲੁਨੀਕੀਆਂ 2:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਤੋਂ ਬਾਅਦ ਉਸ ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ ਅਤੇ ਜਦੋਂ ਪ੍ਰਭੂ ਯਿਸੂ ਆਪਣੀ ਮੌਜੂਦਗੀ+ ਜ਼ਾਹਰ ਕਰੇਗਾ, ਤਾਂ ਉਸ ਨੂੰ ਆਪਣੇ ਮੂੰਹ ਦੇ ਸ਼ਕਤੀਸ਼ਾਲੀ ਬਚਨਾਂ+ ਨਾਲ ਨਾਸ਼ ਕਰ ਕੇ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। 2 ਥੱਸਲੁਨੀਕੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:8 ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,7/2019, ਸਫ਼ਾ 4 ਪਹਿਰਾਬੁਰਜ,9/15/2010, ਸਫ਼ਾ 289/15/2008, ਸਫ਼ਾ 30
8 ਇਸ ਤੋਂ ਬਾਅਦ ਉਸ ਦੁਸ਼ਟ ਬੰਦੇ ਨੂੰ ਪ੍ਰਗਟ ਕੀਤਾ ਜਾਵੇਗਾ ਅਤੇ ਜਦੋਂ ਪ੍ਰਭੂ ਯਿਸੂ ਆਪਣੀ ਮੌਜੂਦਗੀ+ ਜ਼ਾਹਰ ਕਰੇਗਾ, ਤਾਂ ਉਸ ਨੂੰ ਆਪਣੇ ਮੂੰਹ ਦੇ ਸ਼ਕਤੀਸ਼ਾਲੀ ਬਚਨਾਂ+ ਨਾਲ ਨਾਸ਼ ਕਰ ਕੇ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।