1 ਤਿਮੋਥਿਉਸ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰ ਮੇਰੇ ਵਰਗੇ ਮਹਾਂ ਪਾਪੀ ਉੱਤੇ ਇਸ ਲਈ ਰਹਿਮ ਕੀਤਾ ਗਿਆ ਤਾਂਕਿ ਮੇਰੇ ਜ਼ਰੀਏ ਮਸੀਹ ਯਿਸੂ ਦਿਖਾ ਸਕੇ ਕਿ ਉਹ ਕਿੰਨਾ ਧੀਰਜਵਾਨ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਲਈ ਮਿਸਾਲ ਬਣਾਂ ਜਿਹੜੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਸ ਉੱਤੇ ਨਿਹਚਾ ਕਰਨਗੇ।+
16 ਪਰ ਮੇਰੇ ਵਰਗੇ ਮਹਾਂ ਪਾਪੀ ਉੱਤੇ ਇਸ ਲਈ ਰਹਿਮ ਕੀਤਾ ਗਿਆ ਤਾਂਕਿ ਮੇਰੇ ਜ਼ਰੀਏ ਮਸੀਹ ਯਿਸੂ ਦਿਖਾ ਸਕੇ ਕਿ ਉਹ ਕਿੰਨਾ ਧੀਰਜਵਾਨ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਲਈ ਮਿਸਾਲ ਬਣਾਂ ਜਿਹੜੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਉਸ ਉੱਤੇ ਨਿਹਚਾ ਕਰਨਗੇ।+