1 ਤਿਮੋਥਿਉਸ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰ ਉਹ ਨਾ ਸ਼ਰਾਬੀ,+ ਨਾ ਮਾਰ-ਕੁਟਾਈ ਕਰਨ ਵਾਲਾ, ਨਾ ਅੜਬ,+ ਨਾ ਝਗੜਾਲੂ+ ਤੇ ਨਾ ਹੀ ਪੈਸੇ ਦਾ ਪ੍ਰੇਮੀ ਹੋਵੇ।+