1 ਤਿਮੋਥਿਉਸ 4:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਬੰਦੇ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਣਗੇ+ ਅਤੇ ਲੋਕਾਂ ਨੂੰ ਹੁਕਮ ਦੇ ਕੇ ਕਈ ਚੀਜ਼ਾਂ ਖਾਣ ਤੋਂ ਮਨ੍ਹਾ ਕਰਨਗੇ+ ਜੋ ਪਰਮੇਸ਼ੁਰ ਨੇ ਖਾਣ ਲਈ ਬਣਾਈਆਂ ਹਨ+ ਅਤੇ ਜਿਨ੍ਹਾਂ ਨੂੰ ਨਿਹਚਾ ਕਰਨ ਵਾਲੇ ਅਤੇ ਸੱਚਾਈ ਦਾ ਸਹੀ ਗਿਆਨ ਰੱਖਣ ਵਾਲੇ ਧੰਨਵਾਦ ਕਰ ਕੇ ਖਾ ਸਕਦੇ ਹਨ।+ 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 4:3 ਪਹਿਰਾਬੁਰਜ,7/1/1996, ਸਫ਼ੇ 6-7
3 ਉਹ ਬੰਦੇ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਣਗੇ+ ਅਤੇ ਲੋਕਾਂ ਨੂੰ ਹੁਕਮ ਦੇ ਕੇ ਕਈ ਚੀਜ਼ਾਂ ਖਾਣ ਤੋਂ ਮਨ੍ਹਾ ਕਰਨਗੇ+ ਜੋ ਪਰਮੇਸ਼ੁਰ ਨੇ ਖਾਣ ਲਈ ਬਣਾਈਆਂ ਹਨ+ ਅਤੇ ਜਿਨ੍ਹਾਂ ਨੂੰ ਨਿਹਚਾ ਕਰਨ ਵਾਲੇ ਅਤੇ ਸੱਚਾਈ ਦਾ ਸਹੀ ਗਿਆਨ ਰੱਖਣ ਵਾਲੇ ਧੰਨਵਾਦ ਕਰ ਕੇ ਖਾ ਸਕਦੇ ਹਨ।+