1 ਤਿਮੋਥਿਉਸ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਤੂੰ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਤੋਂ ਦੂਰ ਰਹਿ,+ ਜਿਹੋ ਜਿਹੀਆਂ ਕਹਾਣੀਆਂ ਬੁੱਢੀਆਂ ਮਾਈਆਂ ਸੁਣਾਉਂਦੀਆਂ ਹਨ। ਇਸ ਦੀ ਬਜਾਇ, ਤੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਭਿਆਸ ਕਰਦਾ ਰਹਿ। 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 4:7 ਪਹਿਰਾਬੁਰਜ (ਸਟੱਡੀ),9/2020, ਸਫ਼ਾ 28 ਪਹਿਰਾਬੁਰਜ (ਸਟੱਡੀ),4/2018, ਸਫ਼ਾ 14
7 ਪਰ ਤੂੰ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਤੋਂ ਦੂਰ ਰਹਿ,+ ਜਿਹੋ ਜਿਹੀਆਂ ਕਹਾਣੀਆਂ ਬੁੱਢੀਆਂ ਮਾਈਆਂ ਸੁਣਾਉਂਦੀਆਂ ਹਨ। ਇਸ ਦੀ ਬਜਾਇ, ਤੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਭਿਆਸ ਕਰਦਾ ਰਹਿ।