1 ਤਿਮੋਥਿਉਸ 5:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤੇ-ਪੋਤੇ ਹਨ, ਤਾਂ ਉਹ ਪਹਿਲਾਂ ਆਪਣੇ ਘਰ ਦੇ ਜੀਆਂ ਦੀ ਦੇਖ-ਭਾਲ ਕਰ+ ਕੇ ਪਰਮੇਸ਼ੁਰ ਦੀ ਭਗਤੀ ਕਰਨ। ਨਾਲੇ ਉਹ ਆਪਣੇ ਮਾਪਿਆਂ ਅਤੇ ਅੱਗੋਂ ਉਨ੍ਹਾਂ ਦੇ ਮਾਪਿਆਂ ਦਾ ਬਣਦਾ ਹੱਕ ਅਦਾ ਕਰਨ+ ਕਿਉਂਕਿ ਪਰਮੇਸ਼ੁਰ ਨੂੰ ਇਸ ਤੋਂ ਖ਼ੁਸ਼ੀ ਹੁੰਦੀ ਹੈ।+ 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:4 ਪਹਿਰਾਬੁਰਜ,6/1/2006, ਸਫ਼ਾ 65/1/2001, ਸਫ਼ਾ 5 ਪਰਿਵਾਰਕ ਖ਼ੁਸ਼ੀ, ਸਫ਼ੇ 149, 173-174
4 ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤੇ-ਪੋਤੇ ਹਨ, ਤਾਂ ਉਹ ਪਹਿਲਾਂ ਆਪਣੇ ਘਰ ਦੇ ਜੀਆਂ ਦੀ ਦੇਖ-ਭਾਲ ਕਰ+ ਕੇ ਪਰਮੇਸ਼ੁਰ ਦੀ ਭਗਤੀ ਕਰਨ। ਨਾਲੇ ਉਹ ਆਪਣੇ ਮਾਪਿਆਂ ਅਤੇ ਅੱਗੋਂ ਉਨ੍ਹਾਂ ਦੇ ਮਾਪਿਆਂ ਦਾ ਬਣਦਾ ਹੱਕ ਅਦਾ ਕਰਨ+ ਕਿਉਂਕਿ ਪਰਮੇਸ਼ੁਰ ਨੂੰ ਇਸ ਤੋਂ ਖ਼ੁਸ਼ੀ ਹੁੰਦੀ ਹੈ।+