-
1 ਤਿਮੋਥਿਉਸ 6:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਤੋਂ ਇਲਾਵਾ, ਜਿਨ੍ਹਾਂ ਦੇ ਮਾਲਕ ਮਸੀਹੀ ਹਨ, ਉਹ ਇਹ ਸੋਚ ਕੇ ਆਪਣੇ ਮਾਲਕਾਂ ਦਾ ਨਿਰਾਦਰ ਨਾ ਕਰਨ ਕਿ ਉਹ ਉਨ੍ਹਾਂ ਦੇ ਮਸੀਹੀ ਭਰਾ ਹਨ। ਇਸ ਦੀ ਬਜਾਇ, ਉਨ੍ਹਾਂ ਨੂੰ ਹੋਰ ਵੀ ਮਨ ਲਾ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਚੰਗੇ ਕੰਮਾਂ ਤੋਂ ਉਨ੍ਹਾਂ ਦੇ ਪਿਆਰੇ ਮਸੀਹੀ ਭਰਾਵਾਂ ਨੂੰ ਫ਼ਾਇਦਾ ਹੁੰਦਾ ਹੈ।
ਤੂੰ ਇਹ ਗੱਲਾਂ ਸਿਖਾਉਂਦਾ ਰਹਿ ਅਤੇ ਨਸੀਹਤਾਂ ਦਿੰਦਾ ਰਹਿ।
-