1 ਤਿਮੋਥਿਉਸ 6:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਅਤੇ ਉਹ ਛੋਟੀਆਂ-ਛੋਟੀਆਂ ਗੱਲਾਂ ʼਤੇ ਲੜਦੇ ਰਹਿੰਦੇ ਹਨ। ਇਹ ਸਾਰੇ ਕੰਮ ਉਹ ਲੋਕ ਕਰਦੇ ਹਨ ਜਿਨ੍ਹਾਂ ਦੇ ਮਨ ਭ੍ਰਿਸ਼ਟ ਹਨ+ ਅਤੇ ਜਿਨ੍ਹਾਂ ਨੇ ਸੱਚਾਈ ਨੂੰ ਛੱਡ ਦਿੱਤਾ ਹੈ। ਨਾਲੇ ਉਹ ਆਪਣੇ ਫ਼ਾਇਦੇ ਲਈ ਪਰਮੇਸ਼ੁਰ ਦੀ ਭਗਤੀ ਕਰਦੇ ਹਨ।+ 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 6:5 ਪਹਿਰਾਬੁਰਜ,7/15/2002, ਸਫ਼ਾ 12
5 ਅਤੇ ਉਹ ਛੋਟੀਆਂ-ਛੋਟੀਆਂ ਗੱਲਾਂ ʼਤੇ ਲੜਦੇ ਰਹਿੰਦੇ ਹਨ। ਇਹ ਸਾਰੇ ਕੰਮ ਉਹ ਲੋਕ ਕਰਦੇ ਹਨ ਜਿਨ੍ਹਾਂ ਦੇ ਮਨ ਭ੍ਰਿਸ਼ਟ ਹਨ+ ਅਤੇ ਜਿਨ੍ਹਾਂ ਨੇ ਸੱਚਾਈ ਨੂੰ ਛੱਡ ਦਿੱਤਾ ਹੈ। ਨਾਲੇ ਉਹ ਆਪਣੇ ਫ਼ਾਇਦੇ ਲਈ ਪਰਮੇਸ਼ੁਰ ਦੀ ਭਗਤੀ ਕਰਦੇ ਹਨ।+