1 ਤਿਮੋਥਿਉਸ 6:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਤੂੰ, ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਚੀਜ਼ਾਂ ਤੋਂ ਦੂਰ ਭੱਜ। ਇਸ ਦੀ ਬਜਾਇ, ਸਹੀ ਕੰਮ ਕਰਨ, ਪਰਮੇਸ਼ੁਰ ਦੀ ਭਗਤੀ ਕਰਨ ਅਤੇ ਨਿਹਚਾ, ਪਿਆਰ, ਧੀਰਜ ਤੇ ਨਰਮਾਈ ਵਰਗੇ ਗੁਣ ਪੈਦਾ ਕਰਨ ਦਾ ਜਤਨ ਕਰਦਾ ਰਹਿ।+ 1 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 6:11 ਪਹਿਰਾਬੁਰਜ,6/15/2008, ਸਫ਼ੇ 10, 12-154/1/2003, ਸਫ਼ੇ 19-206/15/2001, ਸਫ਼ੇ 7-8
11 ਪਰ ਤੂੰ, ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਚੀਜ਼ਾਂ ਤੋਂ ਦੂਰ ਭੱਜ। ਇਸ ਦੀ ਬਜਾਇ, ਸਹੀ ਕੰਮ ਕਰਨ, ਪਰਮੇਸ਼ੁਰ ਦੀ ਭਗਤੀ ਕਰਨ ਅਤੇ ਨਿਹਚਾ, ਪਿਆਰ, ਧੀਰਜ ਤੇ ਨਰਮਾਈ ਵਰਗੇ ਗੁਣ ਪੈਦਾ ਕਰਨ ਦਾ ਜਤਨ ਕਰਦਾ ਰਹਿ।+