2 ਤਿਮੋਥਿਉਸ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਤੇਰੀ ਸੱਚੀ* ਨਿਹਚਾ ਨੂੰ ਯਾਦ ਕਰਦਾ ਹਾਂ+ ਜੋ ਪਹਿਲਾਂ ਮੈਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ। 2 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1:5 ਪਹਿਰਾਬੁਰਜ (ਸਟੱਡੀ),4/2022, ਸਫ਼ੇ 19-20 ਪਹਿਰਾਬੁਰਜ,7/1/1999, ਸਫ਼ੇ 9-10
5 ਮੈਂ ਤੇਰੀ ਸੱਚੀ* ਨਿਹਚਾ ਨੂੰ ਯਾਦ ਕਰਦਾ ਹਾਂ+ ਜੋ ਪਹਿਲਾਂ ਮੈਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿਚ ਦੇਖੀ ਸੀ, ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਨਿਹਚਾ ਤੇਰੇ ਵਿਚ ਵੀ ਹੈ।