2 ਤਿਮੋਥਿਉਸ 1:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤੂੰ ਇਹ ਜਾਣਦਾ ਹੈਂ ਕਿ ਏਸ਼ੀਆ ਜ਼ਿਲ੍ਹੇ+ ਵਿਚ ਫੁਗਿਲੁਸ, ਹਰਮੁਗਨੇਸ ਅਤੇ ਹੋਰ ਸਾਰੇ ਆਦਮੀ ਮੇਰਾ ਸਾਥ ਛੱਡ ਗਏ ਹਨ।