2 ਤਿਮੋਥਿਉਸ 4:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਸਿਕੰਦਰ ਠਠਿਆਰ* ਨੇ ਮੈਨੂੰ ਬੜੇ ਦੁੱਖ ਦਿੱਤੇ ਹਨ। ਯਹੋਵਾਹ* ਉਸ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+