ਇਬਰਾਨੀਆਂ 5:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਸਲ ਵਿਚ, ਹੁਣ ਤਕ ਤਾਂ ਤੁਹਾਨੂੰ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣ ਜਾਣਾ ਚਾਹੀਦਾ ਸੀ, ਪਰ ਲੋੜ ਤਾਂ ਇਹ ਹੈ ਕਿ ਕੋਈ ਤੁਹਾਨੂੰ ਸ਼ੁਰੂ ਤੋਂ ਪਰਮੇਸ਼ੁਰ ਦੀ ਪਵਿੱਤਰ ਬਾਣੀ ਦੀਆਂ ਬੁਨਿਆਦੀ ਗੱਲਾਂ ਦੁਬਾਰਾ ਸਿਖਾਵੇ।+ ਤੁਹਾਨੂੰ ਦੁਬਾਰਾ ਤੋਂ ਦੁੱਧ* ਦੀ ਲੋੜ ਹੈ, ਨਾ ਕਿ ਰੋਟੀ* ਦੀ। ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:12 ਪਹਿਰਾਬੁਰਜ (ਸਟੱਡੀ),10/2023, ਸਫ਼ਾ 25 ਸਿਖਾਓ, ਸਫ਼ਾ 3 ਪਹਿਰਾਬੁਰਜ,11/15/2014, ਸਫ਼ੇ 16-175/15/2010, ਸਫ਼ਾ 221/1/1998, ਸਫ਼ੇ 8-9
12 ਅਸਲ ਵਿਚ, ਹੁਣ ਤਕ ਤਾਂ ਤੁਹਾਨੂੰ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣ ਜਾਣਾ ਚਾਹੀਦਾ ਸੀ, ਪਰ ਲੋੜ ਤਾਂ ਇਹ ਹੈ ਕਿ ਕੋਈ ਤੁਹਾਨੂੰ ਸ਼ੁਰੂ ਤੋਂ ਪਰਮੇਸ਼ੁਰ ਦੀ ਪਵਿੱਤਰ ਬਾਣੀ ਦੀਆਂ ਬੁਨਿਆਦੀ ਗੱਲਾਂ ਦੁਬਾਰਾ ਸਿਖਾਵੇ।+ ਤੁਹਾਨੂੰ ਦੁਬਾਰਾ ਤੋਂ ਦੁੱਧ* ਦੀ ਲੋੜ ਹੈ, ਨਾ ਕਿ ਰੋਟੀ* ਦੀ।
5:12 ਪਹਿਰਾਬੁਰਜ (ਸਟੱਡੀ),10/2023, ਸਫ਼ਾ 25 ਸਿਖਾਓ, ਸਫ਼ਾ 3 ਪਹਿਰਾਬੁਰਜ,11/15/2014, ਸਫ਼ੇ 16-175/15/2010, ਸਫ਼ਾ 221/1/1998, ਸਫ਼ੇ 8-9