ਇਬਰਾਨੀਆਂ 6:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤਾਂਕਿ ਜਿਨ੍ਹਾਂ ਦੋ ਅਟੱਲ ਗੱਲਾਂ* ਬਾਰੇ ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ,+ ਉਨ੍ਹਾਂ ਦੇ ਰਾਹੀਂ ਸਾਨੂੰ, ਜਿਹੜੇ ਪਰਮੇਸ਼ੁਰ ਦੀ ਸ਼ਰਨ ਵਿਚ ਆਏ ਹਨ, ਜ਼ਬਰਦਸਤ ਹੱਲਾਸ਼ੇਰੀ ਮਿਲੇ ਕਿ ਅਸੀਂ ਉਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਜਿਹੜੀ ਸਾਡੇ ਸਾਮ੍ਹਣੇ ਰੱਖੀ ਗਈ ਹੈ। ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 6:18 ਪਹਿਰਾਬੁਰਜ (ਸਟੱਡੀ),11/2023, ਸਫ਼ੇ 2-3 ਸਭਾ ਪੁਸਤਿਕਾ ਲਈ ਪ੍ਰਕਾਸ਼ਨ, 8/2019, ਸਫ਼ੇ 7-8
18 ਤਾਂਕਿ ਜਿਨ੍ਹਾਂ ਦੋ ਅਟੱਲ ਗੱਲਾਂ* ਬਾਰੇ ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ,+ ਉਨ੍ਹਾਂ ਦੇ ਰਾਹੀਂ ਸਾਨੂੰ, ਜਿਹੜੇ ਪਰਮੇਸ਼ੁਰ ਦੀ ਸ਼ਰਨ ਵਿਚ ਆਏ ਹਨ, ਜ਼ਬਰਦਸਤ ਹੱਲਾਸ਼ੇਰੀ ਮਿਲੇ ਕਿ ਅਸੀਂ ਉਸ ਉਮੀਦ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਜਿਹੜੀ ਸਾਡੇ ਸਾਮ੍ਹਣੇ ਰੱਖੀ ਗਈ ਹੈ।