-
ਇਬਰਾਨੀਆਂ 7:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਅਤੇ ਅਬਰਾਹਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ ਸੀ। ਮਲਕਿਸਿਦਕ ਦੇ ਨਾਂ ਦਾ ਮਤਲਬ ਹੈ “ਧਾਰਮਿਕਤਾ ਦਾ ਰਾਜਾ” ਅਤੇ ਉਹ ਸ਼ਾਲੇਮ ਦਾ ਰਾਜਾ ਹੈ ਯਾਨੀ “ਸ਼ਾਂਤੀ ਦਾ ਰਾਜਾ।”
-