ਇਬਰਾਨੀਆਂ 7:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 (ਅਜਿਹੇ ਆਦਮੀ ਵੀ ਹਨ ਜਿਹੜੇ ਬਿਨਾਂ ਸਹੁੰ ਦੇ ਪੁਜਾਰੀ ਬਣੇ ਹਨ, ਪਰ ਉਸ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਸਹੁੰ ਖਾਧੀ ਸੀ ਅਤੇ ਕਿਹਾ ਸੀ: “ਯਹੋਵਾਹ* ਨੇ ਇਹ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,* ‘ਤੂੰ ਹਮੇਸ਼ਾ ਪੁਜਾਰੀ ਰਹੇਂਗਾ।’”),+
21 (ਅਜਿਹੇ ਆਦਮੀ ਵੀ ਹਨ ਜਿਹੜੇ ਬਿਨਾਂ ਸਹੁੰ ਦੇ ਪੁਜਾਰੀ ਬਣੇ ਹਨ, ਪਰ ਉਸ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਸਹੁੰ ਖਾਧੀ ਸੀ ਅਤੇ ਕਿਹਾ ਸੀ: “ਯਹੋਵਾਹ* ਨੇ ਇਹ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,* ‘ਤੂੰ ਹਮੇਸ਼ਾ ਪੁਜਾਰੀ ਰਹੇਂਗਾ।’”),+