ਇਬਰਾਨੀਆਂ 8:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਯਿਸੂ ਨੂੰ ਇਨ੍ਹਾਂ ਪੁਜਾਰੀਆਂ ਨਾਲੋਂ ਵੀ ਵਧੀਆ ਸੇਵਾ ਦਾ ਕੰਮ ਸੌਂਪਿਆ ਗਿਆ ਹੈ ਅਤੇ ਉਹ ਪਹਿਲੇ ਇਕਰਾਰ ਨਾਲੋਂ ਵੀ ਵਧੀਆ ਇਕਰਾਰ+ ਦਾ ਵਿਚੋਲਾ ਹੈ।+ ਇਹ ਇਕਰਾਰ ਕਾਨੂੰਨੀ ਮੰਗਾਂ ਅਨੁਸਾਰ ਪਹਿਲੇ ਵਾਅਦਿਆਂ ਨਾਲੋਂ ਵੀ ਵਧੀਆ ਵਾਅਦਿਆਂ ਉੱਤੇ ਆਧਾਰਿਤ ਹੈ।+ ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 8:6 ਪਹਿਰਾਬੁਰਜ,11/15/2000, ਸਫ਼ਾ 11
6 ਪਰ ਯਿਸੂ ਨੂੰ ਇਨ੍ਹਾਂ ਪੁਜਾਰੀਆਂ ਨਾਲੋਂ ਵੀ ਵਧੀਆ ਸੇਵਾ ਦਾ ਕੰਮ ਸੌਂਪਿਆ ਗਿਆ ਹੈ ਅਤੇ ਉਹ ਪਹਿਲੇ ਇਕਰਾਰ ਨਾਲੋਂ ਵੀ ਵਧੀਆ ਇਕਰਾਰ+ ਦਾ ਵਿਚੋਲਾ ਹੈ।+ ਇਹ ਇਕਰਾਰ ਕਾਨੂੰਨੀ ਮੰਗਾਂ ਅਨੁਸਾਰ ਪਹਿਲੇ ਵਾਅਦਿਆਂ ਨਾਲੋਂ ਵੀ ਵਧੀਆ ਵਾਅਦਿਆਂ ਉੱਤੇ ਆਧਾਰਿਤ ਹੈ।+