ਇਬਰਾਨੀਆਂ 8:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਸ ਨੇ “ਨਵੇਂ ਇਕਰਾਰ” ਦੀ ਗੱਲ ਕਰ ਕੇ ਪਹਿਲੇ ਇਕਰਾਰ ਨੂੰ ਰੱਦ ਕਰ ਦਿੱਤਾ ਹੈ।+ ਹੁਣ ਇਹ ਰੱਦ ਹੋਇਆ ਇਕਰਾਰ ਪੁਰਾਣਾ ਹੋ ਰਿਹਾ ਹੈ ਅਤੇ ਇਹ ਜਲਦੀ ਹੀ ਖ਼ਤਮ ਹੋ ਜਾਵੇਗਾ।+ ਇਬਰਾਨੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 8:13 ਪਹਿਰਾਬੁਰਜ,10/15/2014, ਸਫ਼ੇ 15-16
13 ਉਸ ਨੇ “ਨਵੇਂ ਇਕਰਾਰ” ਦੀ ਗੱਲ ਕਰ ਕੇ ਪਹਿਲੇ ਇਕਰਾਰ ਨੂੰ ਰੱਦ ਕਰ ਦਿੱਤਾ ਹੈ।+ ਹੁਣ ਇਹ ਰੱਦ ਹੋਇਆ ਇਕਰਾਰ ਪੁਰਾਣਾ ਹੋ ਰਿਹਾ ਹੈ ਅਤੇ ਇਹ ਜਲਦੀ ਹੀ ਖ਼ਤਮ ਹੋ ਜਾਵੇਗਾ।+