ਇਬਰਾਨੀਆਂ 12:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੁਸੀਂ ਜਾਣਦੇ ਹੋ ਕਿ ਬਾਅਦ ਵਿਚ ਜਦੋਂ ਉਹ ਵਿਰਸੇ ਵਿਚ ਬਰਕਤ ਪਾਉਣੀ ਚਾਹੁੰਦਾ ਸੀ, ਤਾਂ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਭਾਵੇਂ ਉਸ ਨੇ ਰੋ-ਰੋ ਕੇ ਆਪਣੇ ਪਿਤਾ ਦਾ ਮਨ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਸੀ,+ ਪਰ ਉਹ ਉਸ ਦਾ ਮਨ ਬਦਲ ਨਾ ਸਕਿਆ।
17 ਤੁਸੀਂ ਜਾਣਦੇ ਹੋ ਕਿ ਬਾਅਦ ਵਿਚ ਜਦੋਂ ਉਹ ਵਿਰਸੇ ਵਿਚ ਬਰਕਤ ਪਾਉਣੀ ਚਾਹੁੰਦਾ ਸੀ, ਤਾਂ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਭਾਵੇਂ ਉਸ ਨੇ ਰੋ-ਰੋ ਕੇ ਆਪਣੇ ਪਿਤਾ ਦਾ ਮਨ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਸੀ,+ ਪਰ ਉਹ ਉਸ ਦਾ ਮਨ ਬਦਲ ਨਾ ਸਕਿਆ।