ਇਬਰਾਨੀਆਂ 12:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਨਾਲੇ ਉਹ ਨਜ਼ਾਰਾ ਇੰਨਾ ਖ਼ੌਫ਼ਨਾਕ ਸੀ ਕਿ ਮੂਸਾ ਨੇ ਕਿਹਾ: “ਮੈਂ ਡਰ ਨਾਲ ਥਰ-ਥਰ ਕੰਬ ਰਿਹਾ ਹਾਂ।”+