25 ਖ਼ਬਰਦਾਰ ਰਹੋ ਕਿ ਤੁਸੀਂ ਉਸ ਦੀ ਗੱਲ ਸੁਣਨ ਤੋਂ ਇਨਕਾਰ ਨਾ ਕਰੋ ਜਿਹੜਾ ਗੱਲ ਕਰਦਾ ਹੈ। ਜੇ ਧਰਤੀ ਉੱਤੇ ਉਹ ਲੋਕ ਸਜ਼ਾ ਤੋਂ ਨਹੀਂ ਬਚ ਸਕੇ ਜਿਨ੍ਹਾਂ ਨੇ ਪਰਮੇਸ਼ੁਰ ਵੱਲੋਂ ਚੇਤਾਵਨੀ ਦੇਣ ਵਾਲੇ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਸੀ, ਤਾਂ ਫਿਰ, ਅਸੀਂ ਸਵਰਗੋਂ ਗੱਲ ਕਰਨ ਵਾਲੇ ਤੋਂ ਮੂੰਹ ਮੋੜ ਕੇ ਸਜ਼ਾ ਤੋਂ ਕਿਵੇਂ ਬਚ ਸਕਦੇ ਹਾਂ?+