ਯਾਕੂਬ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੁਸੀਂ ਧਰਤੀ ਉੱਤੇ ਆਪਣੀ ਪੂਰੀ ਜ਼ਿੰਦਗੀ ਐਸ਼ੋ-ਆਰਾਮ ਕੀਤਾ ਹੈ ਅਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕੀਤੀਆਂ ਹਨ। ਤੁਹਾਡੇ ਦਿਲ ਉਨ੍ਹਾਂ ਜਾਨਵਰਾਂ ਵਰਗੇ ਹਨ ਜਿਹੜੇ ਵੱਢੇ ਜਾਣ ਦੇ ਦਿਨ+ ਤਕ ਖਾ-ਖਾ ਕੇ ਮੋਟੇ ਹੁੰਦੇ ਜਾਂਦੇ ਹਨ। ਯਾਕੂਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:5 ਪਹਿਰਾਬੁਰਜ,11/1/1997, ਸਫ਼ਾ 29
5 ਤੁਸੀਂ ਧਰਤੀ ਉੱਤੇ ਆਪਣੀ ਪੂਰੀ ਜ਼ਿੰਦਗੀ ਐਸ਼ੋ-ਆਰਾਮ ਕੀਤਾ ਹੈ ਅਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕੀਤੀਆਂ ਹਨ। ਤੁਹਾਡੇ ਦਿਲ ਉਨ੍ਹਾਂ ਜਾਨਵਰਾਂ ਵਰਗੇ ਹਨ ਜਿਹੜੇ ਵੱਢੇ ਜਾਣ ਦੇ ਦਿਨ+ ਤਕ ਖਾ-ਖਾ ਕੇ ਮੋਟੇ ਹੁੰਦੇ ਜਾਂਦੇ ਹਨ।