-
2 ਪਤਰਸ 1:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
1 ਮੈਂ ਸ਼ਮਊਨ ਪਤਰਸ, ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ ਅਤੇ ਉਨ੍ਹਾਂ ਨੂੰ ਇਹ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੇ ਸਾਡੇ ਪਰਮੇਸ਼ੁਰ ਦੇ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਨਿਆਂ ਸਦਕਾ ਨਿਹਚਾ ਕੀਤੀ ਹੈ ਅਤੇ ਜੋ ਸਾਡੇ ਵਾਂਗ ਇਸ ਨਿਹਚਾ ਨੂੰ ਅਨਮੋਲ ਸਮਝਦੇ ਹਨ:
-