-
2 ਪਤਰਸ 3:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਅਸਲ ਵਿਚ, ਉਸ ਨੇ ਆਪਣੀਆਂ ਸਾਰੀਆਂ ਚਿੱਠੀਆਂ ਵਿਚ ਇਨ੍ਹਾਂ ਗੱਲਾਂ ਬਾਰੇ ਲਿਖਿਆ ਹੈ। ਪਰ ਇਨ੍ਹਾਂ ਚਿੱਠੀਆਂ ਦੀਆਂ ਕੁਝ ਗੱਲਾਂ ਸਮਝਣੀਆਂ ਔਖੀਆਂ ਹਨ ਅਤੇ ਇਨ੍ਹਾਂ ਗੱਲਾਂ ਨੂੰ ਅਣਜਾਣ ਅਤੇ ਡਾਵਾਂ-ਡੋਲ ਲੋਕ ਤੋੜ-ਮਰੋੜ ਰਹੇ ਹਨ। ਇਹ ਲੋਕ ਧਰਮ-ਗ੍ਰੰਥ ਦੀਆਂ ਬਾਕੀ ਗੱਲਾਂ ਨੂੰ ਵੀ ਤੋੜਦੇ-ਮਰੋੜਦੇ ਹਨ ਤੇ ਇਸ ਤਰ੍ਹਾਂ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰਦੇ ਹਨ।
-