2 ਪਤਰਸ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਿਆਰੇ ਭਰਾਵੋ, ਤੁਸੀਂ ਪਹਿਲਾਂ ਤੋਂ ਹੀ ਇਹ ਗੱਲਾਂ ਜਾਣਦੇ ਹੋ, ਇਸ ਲਈ ਤੁਸੀਂ ਖ਼ਬਰਦਾਰ ਰਹੋ ਕਿ ਤੁਸੀਂ ਵੀ ਬੁਰੇ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਵਾਂਗ ਗੁਮਰਾਹ ਨਾ ਹੋ ਜਾਇਓ ਅਤੇ ਡਾਵਾਂ-ਡੋਲ ਹੋ ਕੇ ਡਿਗ ਨਾ ਜਾਇਓ।+ 2 ਪਤਰਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 3:17 ਪਹਿਰਾਬੁਰਜ,7/15/2010, ਸਫ਼ੇ 5, 7-811/15/2008, ਸਫ਼ਾ 229/1/1997, ਸਫ਼ਾ 22
17 ਪਿਆਰੇ ਭਰਾਵੋ, ਤੁਸੀਂ ਪਹਿਲਾਂ ਤੋਂ ਹੀ ਇਹ ਗੱਲਾਂ ਜਾਣਦੇ ਹੋ, ਇਸ ਲਈ ਤੁਸੀਂ ਖ਼ਬਰਦਾਰ ਰਹੋ ਕਿ ਤੁਸੀਂ ਵੀ ਬੁਰੇ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਵਾਂਗ ਗੁਮਰਾਹ ਨਾ ਹੋ ਜਾਇਓ ਅਤੇ ਡਾਵਾਂ-ਡੋਲ ਹੋ ਕੇ ਡਿਗ ਨਾ ਜਾਇਓ।+