ਪ੍ਰਕਾਸ਼ ਦੀ ਕਿਤਾਬ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਂ ਯੂਹੰਨਾ, ਤੁਹਾਡਾ ਭਰਾ ਹਾਂ ਅਤੇ ਯਿਸੂ ਦਾ ਚੇਲਾ ਹੋਣ ਕਰਕੇ+ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ,+ ਤੁਹਾਡੇ ਵਾਂਗ ਧੀਰਜ ਰੱਖਿਆ ਹੈ+ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ।+ ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1:9 ਪਹਿਰਾਬੁਰਜ,12/1/1999, ਸਫ਼ੇ 14-15
9 ਮੈਂ ਯੂਹੰਨਾ, ਤੁਹਾਡਾ ਭਰਾ ਹਾਂ ਅਤੇ ਯਿਸੂ ਦਾ ਚੇਲਾ ਹੋਣ ਕਰਕੇ+ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ,+ ਤੁਹਾਡੇ ਵਾਂਗ ਧੀਰਜ ਰੱਖਿਆ ਹੈ+ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ।+ ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ।