ਪ੍ਰਕਾਸ਼ ਦੀ ਕਿਤਾਬ 5:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਮੈਂ ਹਰ ਪ੍ਰਾਣੀ ਨੂੰ ਜੋ ਸਵਰਗ ਵਿਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ+ ਅਤੇ ਸਮੁੰਦਰ ਵਿਚ ਸੀ ਯਾਨੀ ਸਾਰਿਆਂ ਨੂੰ ਇਹ ਕਹਿੰਦੇ ਸੁਣਿਆ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀ+ ਅਤੇ ਲੇਲੇ ਦੀ+ ਯੁਗੋ-ਯੁਗ ਵਡਿਆਈ, ਆਦਰ+ ਅਤੇ ਮਹਿਮਾ ਹੋਵੇ ਅਤੇ ਤਾਕਤ ਹਮੇਸ਼ਾ ਉਨ੍ਹਾਂ ਦੀ ਰਹੇ।”+ ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 5:13 ਪਹਿਰਾਬੁਰਜ (ਸਟੱਡੀ),3/2017, ਸਫ਼ੇ 8-9
13 ਮੈਂ ਹਰ ਪ੍ਰਾਣੀ ਨੂੰ ਜੋ ਸਵਰਗ ਵਿਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ+ ਅਤੇ ਸਮੁੰਦਰ ਵਿਚ ਸੀ ਯਾਨੀ ਸਾਰਿਆਂ ਨੂੰ ਇਹ ਕਹਿੰਦੇ ਸੁਣਿਆ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀ+ ਅਤੇ ਲੇਲੇ ਦੀ+ ਯੁਗੋ-ਯੁਗ ਵਡਿਆਈ, ਆਦਰ+ ਅਤੇ ਮਹਿਮਾ ਹੋਵੇ ਅਤੇ ਤਾਕਤ ਹਮੇਸ਼ਾ ਉਨ੍ਹਾਂ ਦੀ ਰਹੇ।”+