ਪ੍ਰਕਾਸ਼ ਦੀ ਕਿਤਾਬ 8:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦੂਸਰੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫਿਰ ਅੱਗ ਨਾਲ ਬਲ਼ਦੇ ਹੋਏ ਵੱਡੇ ਸਾਰੇ ਪਹਾੜ ਵਰਗੀ ਕੋਈ ਚੀਜ਼ ਸਮੁੰਦਰ ਵਿਚ ਸੁੱਟੀ ਗਈ+ ਅਤੇ ਸਮੁੰਦਰ ਦਾ ਇਕ-ਤਿਹਾਈ ਹਿੱਸਾ ਖ਼ੂਨ ਬਣ ਗਿਆ;+ ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 8:8 ਸਭਾ ਪੁਸਤਿਕਾ ਲਈ ਪ੍ਰਕਾਸ਼ਨ, 6/2017, ਸਫ਼ਾ 2
8 ਦੂਸਰੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫਿਰ ਅੱਗ ਨਾਲ ਬਲ਼ਦੇ ਹੋਏ ਵੱਡੇ ਸਾਰੇ ਪਹਾੜ ਵਰਗੀ ਕੋਈ ਚੀਜ਼ ਸਮੁੰਦਰ ਵਿਚ ਸੁੱਟੀ ਗਈ+ ਅਤੇ ਸਮੁੰਦਰ ਦਾ ਇਕ-ਤਿਹਾਈ ਹਿੱਸਾ ਖ਼ੂਨ ਬਣ ਗਿਆ;+