ਪ੍ਰਕਾਸ਼ ਦੀ ਕਿਤਾਬ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਟਿੱਡੀਆਂ ਦੇਖਣ ਨੂੰ ਘੋੜਿਆਂ ਵਰਗੀਆਂ ਲੱਗਦੀਆਂ ਸਨ ਜੋ ਲੜਾਈ ਲਈ ਤਿਆਰ ਕੀਤੇ ਗਏ ਹੋਣ।+ ਉਨ੍ਹਾਂ ਦੇ ਸਿਰਾਂ ʼਤੇ ਸੋਨੇ ਦੇ ਮੁਕਟ ਜਿਹੇ ਸਨ ਅਤੇ ਉਨ੍ਹਾਂ ਦੇ ਮੂੰਹ ਆਦਮੀਆਂ ਦੇ ਮੂੰਹ ਵਰਗੇ ਸਨ,
7 ਟਿੱਡੀਆਂ ਦੇਖਣ ਨੂੰ ਘੋੜਿਆਂ ਵਰਗੀਆਂ ਲੱਗਦੀਆਂ ਸਨ ਜੋ ਲੜਾਈ ਲਈ ਤਿਆਰ ਕੀਤੇ ਗਏ ਹੋਣ।+ ਉਨ੍ਹਾਂ ਦੇ ਸਿਰਾਂ ʼਤੇ ਸੋਨੇ ਦੇ ਮੁਕਟ ਜਿਹੇ ਸਨ ਅਤੇ ਉਨ੍ਹਾਂ ਦੇ ਮੂੰਹ ਆਦਮੀਆਂ ਦੇ ਮੂੰਹ ਵਰਗੇ ਸਨ,