ਪ੍ਰਕਾਸ਼ ਦੀ ਕਿਤਾਬ 10:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜਦੋਂ ਸੱਤ ਗਰਜਾਂ ਨੇ ਗੱਲ ਕੀਤੀ, ਤਾਂ ਮੈਂ ਲਿਖਣ ਹੀ ਲੱਗਾ ਸੀ। ਪਰ ਮੈਂ ਆਕਾਸ਼ੋਂ ਇਹ ਆਵਾਜ਼ ਸੁਣੀ:+ “ਸੱਤ ਗਰਜਾਂ ਨੇ ਜੋ ਕਿਹਾ ਹੈ, ਉਸ ਨੂੰ ਗੁਪਤ ਰੱਖ ਅਤੇ ਉਸ ਨੂੰ ਨਾ ਲਿਖ।”
4 ਜਦੋਂ ਸੱਤ ਗਰਜਾਂ ਨੇ ਗੱਲ ਕੀਤੀ, ਤਾਂ ਮੈਂ ਲਿਖਣ ਹੀ ਲੱਗਾ ਸੀ। ਪਰ ਮੈਂ ਆਕਾਸ਼ੋਂ ਇਹ ਆਵਾਜ਼ ਸੁਣੀ:+ “ਸੱਤ ਗਰਜਾਂ ਨੇ ਜੋ ਕਿਹਾ ਹੈ, ਉਸ ਨੂੰ ਗੁਪਤ ਰੱਖ ਅਤੇ ਉਸ ਨੂੰ ਨਾ ਲਿਖ।”