ਪ੍ਰਕਾਸ਼ ਦੀ ਕਿਤਾਬ 13:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਧਰਤੀ ਦੇ ਸਾਰੇ ਵਾਸੀ ਉਸ ਦੀ ਭਗਤੀ ਕਰਨਗੇ। ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਇਨ੍ਹਾਂ ਲੋਕਾਂ ਵਿੱਚੋਂ ਕਿਸੇ ਦਾ ਵੀ ਨਾਂ ਜੀਵਨ ਦੀ ਕਿਤਾਬ ਵਿਚ ਲਿਖਿਆ ਹੋਇਆ ਨਹੀਂ ਹੈ।+ ਇਹ ਕਿਤਾਬ ਉਸ ਲੇਲੇ ਦੀ ਹੈ ਜਿਸ ਨੂੰ ਕੁਰਬਾਨ ਕੀਤਾ ਗਿਆ ਸੀ।+ ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 13:8 ਪਹਿਰਾਬੁਰਜ,2/15/2009, ਸਫ਼ਾ 3
8 ਧਰਤੀ ਦੇ ਸਾਰੇ ਵਾਸੀ ਉਸ ਦੀ ਭਗਤੀ ਕਰਨਗੇ। ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਇਨ੍ਹਾਂ ਲੋਕਾਂ ਵਿੱਚੋਂ ਕਿਸੇ ਦਾ ਵੀ ਨਾਂ ਜੀਵਨ ਦੀ ਕਿਤਾਬ ਵਿਚ ਲਿਖਿਆ ਹੋਇਆ ਨਹੀਂ ਹੈ।+ ਇਹ ਕਿਤਾਬ ਉਸ ਲੇਲੇ ਦੀ ਹੈ ਜਿਸ ਨੂੰ ਕੁਰਬਾਨ ਕੀਤਾ ਗਿਆ ਸੀ।+