-
ਪ੍ਰਕਾਸ਼ ਦੀ ਕਿਤਾਬ 18:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗੋਂ ਇਕ ਹੋਰ ਦੂਤ ਨੂੰ ਥੱਲੇ ਉੱਤਰਦੇ ਦੇਖਿਆ ਜਿਸ ਕੋਲ ਵੱਡਾ ਅਧਿਕਾਰ ਸੀ; ਧਰਤੀ ਉਸ ਦੀ ਮਹਿਮਾ ਦੇ ਚਾਨਣ ਨਾਲ ਭਰ ਗਈ।
-