ਪ੍ਰਕਾਸ਼ ਦੀ ਕਿਤਾਬ 18:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਉਸ ਨਾਲ ਹਰਾਮਕਾਰੀ* ਕਰਨ ਵਾਲੇ ਅਤੇ ਬੇਸ਼ਰਮ ਹੋ ਕੇ ਉਸ ਨਾਲ ਅਯਾਸ਼ੀ ਦੀ ਜ਼ਿੰਦਗੀ ਜੀਉਣ ਵਾਲੇ ਧਰਤੀ ਦੇ ਰਾਜੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਰੋਣਗੇ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟਣਗੇ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 18:9 ਪਹਿਰਾਬੁਰਜ,2/15/2009, ਸਫ਼ੇ 4-5
9 “ਉਸ ਨਾਲ ਹਰਾਮਕਾਰੀ* ਕਰਨ ਵਾਲੇ ਅਤੇ ਬੇਸ਼ਰਮ ਹੋ ਕੇ ਉਸ ਨਾਲ ਅਯਾਸ਼ੀ ਦੀ ਜ਼ਿੰਦਗੀ ਜੀਉਣ ਵਾਲੇ ਧਰਤੀ ਦੇ ਰਾਜੇ ਉਸ ਦੇ ਸੜਨ ਦਾ ਧੂੰਆਂ ਉੱਠਦਾ ਦੇਖ ਕੇ ਰੋਣਗੇ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟਣਗੇ।