ਪ੍ਰਕਾਸ਼ ਦੀ ਕਿਤਾਬ 21:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਉਸ ਨੇ ਇਨਸਾਨਾਂ ਅਤੇ ਦੂਤਾਂ ਦੀ ਮਿਣਤੀ ਅਨੁਸਾਰ ਉਸ ਦੀ ਕੰਧ ਨੂੰ ਵੀ ਮਿਣਿਆ ਅਤੇ ਕੰਧ ਦੀ ਮਿਣਤੀ 144 ਹੱਥ* ਸੀ।