-
ਮੱਤੀ 10:37ਪਵਿੱਤਰ ਬਾਈਬਲ
-
-
37 ਜੋ ਕੋਈ ਆਪਣੀ ਮਾਤਾ ਜਾਂ ਪਿਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ, ਅਤੇ ਜੋ ਕੋਈ ਆਪਣੀ ਧੀ ਜਾਂ ਪੁੱਤ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ।
-