-
ਮੱਤੀ 14:36ਪਵਿੱਤਰ ਬਾਈਬਲ
-
-
36 ਅਤੇ ਬੀਮਾਰਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਆਪਣੇ ਚੋਗੇ ਦੀ ਝਾਲਰ ਨੂੰ ਹੀ ਛੂਹ ਲੈਣ ਦੇਵੇ। ਅਤੇ ਜਿੰਨਿਆਂ ਨੇ ਵੀ ਉਸ ਦੇ ਚੋਗੇ ਨੂੰ ਛੂਹਿਆ ਉਹ ਸਭ ਬਿਲਕੁਲ ਠੀਕ ਹੋ ਗਏ।
-