-
ਮੱਤੀ 18:13ਪਵਿੱਤਰ ਬਾਈਬਲ
-
-
13 ਅਤੇ ਜਦੋਂ ਉਸ ਨੂੰ ਭੇਡ ਲੱਭ ਪਵੇਗੀ, ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਨੂੰ ਉਨ੍ਹਾਂ ਨੜ੍ਹਿੰਨਵੇਂ ਭੇਡਾਂ ਕਰਕੇ ਜਿਹੜੀਆਂ ਨਹੀਂ ਗੁਆਚੀਆਂ ਸਨ ਇੰਨੀ ਖ਼ੁਸ਼ੀ ਨਹੀਂ ਹੋਵੇਗੀ, ਜਿੰਨੀ ਇਸ ਭੇਡ ਦੇ ਲੱਭ ਜਾਣ ਤੇ ਹੋਵੇਗੀ।
-