-
ਮੱਤੀ 23:18ਪਵਿੱਤਰ ਬਾਈਬਲ
-
-
18 ਨਾਲੇ ਤੁਸੀਂ ਕਹਿੰਦੇ ਹੋ, ‘ਜੇ ਕੋਈ ਵੇਦੀ ਦੀ ਸਹੁੰ ਖਾ ਕੇ ਪੂਰੀ ਨਹੀਂ ਕਰਦਾ, ਤਾਂ ਕੋਈ ਗੱਲ ਨਹੀਂ, ਪਰ ਜੇ ਵੇਦੀ ਉੱਤੇ ਚੜ੍ਹਾਈ ਭੇਟ ਦੀ ਸਹੁੰ ਖਾਂਦਾ ਹੈ, ਤਾਂ ਉਸ ਨੂੰ ਆਪਣੀ ਸਹੁੰ ਜ਼ਰੂਰ ਪੂਰੀ ਕਰਨੀ ਪਵੇਗੀ।’
-