-
ਮੱਤੀ 26:31ਪਵਿੱਤਰ ਬਾਈਬਲ
-
-
31 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਅੱਜ ਰਾਤ ਮੇਰੇ ਨਾਲ ਜੋ ਵੀ ਹੋਵੇਗਾ, ਉਸ ਨੂੰ ਦੇਖ ਕੇ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ, ਕਿਉਂਕਿ ਲਿਖਿਆ ਹੈ: ‘ਮੈਂ ਚਰਵਾਹੇ ਨੂੰ ਮਾਰ ਦਿਆਂਗਾ ਅਤੇ ਭੇਡਾਂ ਖਿੰਡ-ਪੁੰਡ ਜਾਣਗੀਆਂ।’
-