-
ਮਰਕੁਸ 6:20ਪਵਿੱਤਰ ਬਾਈਬਲ
-
-
20 ਹੇਰੋਦੇਸ ਜਾਣਦਾ ਸੀ ਕਿ ਯੂਹੰਨਾ ਪਰਮੇਸ਼ੁਰ ਦਾ ਨੇਕ ਬੰਦਾ ਸੀ, ਇਸ ਲਈ ਉਹ ਯੂਹੰਨਾ ਦੀ ਇੱਜ਼ਤ ਅਤੇ ਰੱਖਿਆ ਕਰਦਾ ਸੀ। ਪਰ ਯੂਹੰਨਾ ਦੀਆਂ ਗੱਲਾਂ ਸੁਣ ਕੇ ਉਹ ਉਲਝਣ ਵਿਚ ਪੈ ਜਾਂਦਾ ਸੀ ਕਿ ਉਹ ਉਸ ਨਾਲ ਕੀ ਕਰੇ, ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਗੱਲਾਂ ਸੁਣਦਾ ਸੀ।
-