-
ਮਰਕੁਸ 10:49ਪਵਿੱਤਰ ਬਾਈਬਲ
-
-
49 ਇਹ ਸੁਣ ਕੇ ਯਿਸੂ ਤੁਰਿਆ ਜਾਂਦਾ ਖੜ੍ਹ ਗਿਆ ਅਤੇ ਕਿਹਾ: “ਉਸ ਨੂੰ ਬੁਲਾਓ।” ਅਤੇ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਆਵਾਜ਼ ਦੇ ਕੇ ਕਿਹਾ: “ਹੌਸਲਾ ਰੱਖ! ਉੱਠ, ਉਹ ਤੈਨੂੰ ਬੁਲਾ ਰਿਹਾ ਹੈ।”
-