-
ਲੂਕਾ 3:7ਪਵਿੱਤਰ ਬਾਈਬਲ
-
-
7 ਭੀੜਾਂ ਦੀਆਂ ਭੀੜਾਂ ਉਸ ਤੋਂ ਬਪਤਿਸਮਾ ਲੈਣ ਆ ਰਹੀਆਂ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਕਿਸ ਨੇ ਕਿਹਾ ਕਿ ਤੁਸੀਂ ਪਰਮੇਸ਼ੁਰ ਦੇ ਕਹਿਰ ਦੇ ਦਿਨ ਤੋਂ ਬਚ ਜਾਓਗੇ?
-