-
ਲੂਕਾ 4:23ਪਵਿੱਤਰ ਬਾਈਬਲ
-
-
23 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਇਹ ਕਹਾਵਤ ਮੇਰੇ ʼਤੇ ਲਾਗੂ ਕਰੋਗੇ: ‘ਹੇ ਹਕੀਮ, ਪਹਿਲਾਂ ਆਪਣਾ ਇਲਾਜ ਕਰ,’ ਅਤੇ ਫਿਰ ਤੁਸੀਂ ਕਹੋਗੇ: ‘ਜਿਹੜੇ ਕੰਮ ਤੂੰ ਕਫ਼ਰਨਾਹੂਮ ਵਿਚ ਕੀਤੇ ਸਨ, ਅਸੀਂ ਉਨ੍ਹਾਂ ਬਾਰੇ ਸੁਣਿਆ ਹੈ, ਉਹੀ ਕੰਮ ਹੁਣ ਇੱਥੇ ਆਪਣੇ ਨਗਰ ਵਿਚ ਵੀ ਕਰ।’”
-