-
ਲੂਕਾ 5:21ਪਵਿੱਤਰ ਬਾਈਬਲ
-
-
21 ਇਹ ਸੁਣ ਕੇ ਗ੍ਰੰਥੀ ਤੇ ਫ਼ਰੀਸੀ ਸੋਚਣ ਲੱਗੇ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਕੌਣ ਹੁੰਦਾ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ? ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”
-