-
ਲੂਕਾ 8:12ਪਵਿੱਤਰ ਬਾਈਬਲ
-
-
12 ਰਾਹ ਵਿਚ ਬੀਆਂ ਦੇ ਡਿਗਣ ਦਾ ਮਤਲਬ ਹੈ ਕਿ ਕੁਝ ਲੋਕ ਬਚਨ ਨੂੰ ਸੁਣਦੇ ਹਨ, ਪਰ ਫਿਰ ਸ਼ੈਤਾਨ ਆ ਕੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ ਤਾਂਕਿ ਉਹ ਬਚਨ ਉੱਤੇ ਨਿਹਚਾ ਕਰ ਕੇ ਬਚ ਨਾ ਜਾਣ।
-