-
ਲੂਕਾ 10:7ਪਵਿੱਤਰ ਬਾਈਬਲ
-
-
7 ਇਸ ਲਈ, ਜਿਸ ਘਰ ਵਿਚ ਤੁਹਾਡਾ ਸੁਆਗਤ ਕੀਤਾ ਜਾਂਦਾ ਹੈ, ਉਸ ਘਰ ਵਿਚ ਰਹੋ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਓ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਉਸੇ ਘਰ ਵਿਚ ਠਹਿਰਿਓ, ਐਵੇਂ ਘਰ ਨਾ ਬਦਲਦੇ ਰਹਿਓ।
-