-
ਲੂਕਾ 10:17ਪਵਿੱਤਰ ਬਾਈਬਲ
-
-
17 ਫਿਰ ਸੱਤਰ ਚੇਲੇ ਖ਼ੁਸ਼ੀ-ਖ਼ੁਸ਼ੀ ਮੁੜੇ ਅਤੇ ਉਨ੍ਹਾਂ ਨੇ ਦੱਸਿਆ: “ਪ੍ਰਭੂ, ਜਦੋਂ ਅਸੀਂ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਹੁਕਮ ਦਿੰਦੇ ਹਾਂ, ਤਾਂ ਉਹ ਵੀ ਸਾਡਾ ਕਹਿਣਾ ਮੰਨਦੇ ਹਨ।”
-