-
ਲੂਕਾ 12:33ਪਵਿੱਤਰ ਬਾਈਬਲ
-
-
33 ਆਪਣੀਆਂ ਚੀਜ਼ਾਂ ਵੇਚ ਦਿਓ ਅਤੇ ਪੈਸਾ ਦਾਨ ਕਰ ਦਿਓ। ਆਪਣੇ ਲਈ ਪੈਸਿਆਂ ਵਾਸਤੇ ਗੁਥਲੀਆਂ ਬਣਾਓ ਜਿਹੜੀਆਂ ਕਦੀ ਘਸਣ ਨਾ, ਯਾਨੀ ਕਦੀ ਖ਼ਤਮ ਨਾ ਹੋਣ ਵਾਲਾ ਧਨ ਸਵਰਗ ਵਿਚ ਜੋੜੋ; ਉੱਥੇ ਨਾ ਕੋਈ ਚੋਰ ਆਉਂਦਾ ਹੈ ਅਤੇ ਨਾ ਹੀ ਧਨ ਨੂੰ ਕੀੜਾ ਲੱਗਦਾ ਹੈ।
-