-
ਲੂਕਾ 12:48ਪਵਿੱਤਰ ਬਾਈਬਲ
-
-
48 ਪਰ ਜਿਹੜਾ ਨੌਕਰ ਨਹੀਂ ਜਾਣਦਾ ਸੀ ਕਿ ਉਸ ਦਾ ਮਾਲਕ ਕੀ ਚਾਹੁੰਦਾ ਸੀ ਤੇ ਉਸ ਨੇ ਸਜ਼ਾ ਦੇ ਲਾਇਕ ਕੰਮ ਕੀਤੇ, ਉਸ ਨੂੰ ਘੱਟ ਸਜ਼ਾ ਦਿੱਤੀ ਜਾਵੇਗੀ। ਦਰਅਸਲ, ਜਿਸ ਨੂੰ ਜ਼ਿਆਦਾ ਦਿੱਤਾ ਗਿਆ ਹੈ, ਉਸ ਤੋਂ ਜ਼ਿਆਦਾ ਦੀ ਮੰਗ ਕੀਤੀ ਜਾਵੇਗੀ, ਅਤੇ ਜਿਸ ਨੂੰ ਲੋਕਾਂ ਨੇ ਜ਼ਿਆਦਾ ਚੀਜ਼ਾਂ ਦਾ ਮੁਖਤਿਆਰ ਬਣਾਇਆ ਹੈ, ਉਹ ਉਸ ਤੋਂ ਜ਼ਿਆਦਾ ਹਿਸਾਬ ਮੰਗਣਗੇ।
-